ਉਹ ਬਾਲੜੀ ..................
ਅਜੇ ਅੱਖ ਲੱਗੀ ਨੂੰ ਬਹੁਤ ਸਮਾਂ ਨਹੀਂ ਸੀ ਹੋਇਆ । ਜਾਗੋ ਮੀਚੀ ਜਿਹੀ ਵਿਚ ਪਈ ਸਾਂ। ਉਹ ਨਾ ਸਪਨਾਂ ਸੀ ਨਾ ਹਕੀਕਤ । ਛੋਟੀ ਜਿਹੀ ਬਾਲੜੀ ਮੇਰੇ ਪਿਛੇ ਪਿਛੇ ਰੋਂਦੀ ਫਿਰਦੀ ਸੀ। ਉਮਰ ਕੋਈ ਪੰਜ ਕੁ ਸਾਲ ਦੀ ਹੋਵੇਗੀ। ਪਤਾ ਨਹੀਂ ਮੈਥੋ ਕੀ ਮੰਗਦੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ । ਚੇਹਰਾ ਵੀ ਜਾਣਿਆ ਪਹਿਚਾਣਿਆ ਜਿਹਾ ਨਹੀ ਸੀ ਲਗਦਾ । ਪਰ ਇਹ ਮੇਰੇ ਪਿਛੇ ਕਿਉ ਪਈ ਹੈ। ਕੀ ਮੰਗਦੀ ਹੈ। ਮੈਥੋਂ ਅਪਨੱਤ ਜਿਹੀ ਵੀ ਲਗਦੀ ਸੀ ਦਿਮਾਗ ±±ੋਪੰਜ ਵਿੱਚ ਸੀ। ਮੇਰੇ ਤਾਂ ਕੋਈ ਵੀ ਬੇਟੀ ਨਹੀਂ ਸੀ । ਦੋ ਬੇਟੇ ਹੀ ਹਨ ਸੁਖ ਨਾਲ ਵੱਡੇ ਵੱਡੇ ਹਨ ਕਾਲਜਾਂ ਚ ਪੜਦੇ ਹਨ। ਤੇ ਫਿਰ ਇਹ ਬਾਲੜੀ ...............।
ਮੈਂ ਉਸ ਤੋ ਦੂਰ ਭੱਜ ਰਹੀ ਸੀ ਤੇ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਸੀ । ਕਦੇ ਮੰਮੀ ਤੇ ਮਾਂ ਕਹਿੰਦੀ। ਪਤਾ ਨਹੀਂ ਮੈ ਕਿੱਧਰ ਕਿੱਧਰ ਨੂੰ ਭੱਜੀ । ਸੁੰਨਸਾਨ ਥਾਵਾਂ ਤੇ ਸੜਕਾਂ ਤੇ ਕੱਚੇ ਪੱਕੇ ਰਾਹਾਂ ਤੇ ਪਰ ਇਹ ਬਾਲੜੀ ਮੇਰੇ ਪਿੱਛੇ । ਕਦੇ ਕਦੇ ਉਹ ਂੋਰ ਂੋਰ ਦੀ ਹੱਸਦੀ। ਮੈਨੂੰ ਸਾਹ ਚੜ੍ਹ ਗਿਆ ।ਮੈਥੋਂ ਬੋਲ ਨਹੀਂ ਸੀ ਹੁੰਦਾ । ਮੈ ਚੀਕਾਂ ਮਾਰਨੀਆਂ ਚਾਹੁਉਂਦੀ ਸੀ । ਪਰ ਮੇਰੇ ਮੂੰਹੋ ਆਵਾਜ ਨਹੀ ਸੀ ਨਿਕਲ ਰਹੀ । ਪਰ ਏਸ ਬਾਲੜੀ ਨੇ ਮੈਨੂੰ ਬਹੁਤ ਤੰਗ ਕੀਤਾ ।ਤੇ ਫੇਰ ਇਕ ਦਮ ਮੇਰੀ ਚੀਕ ਨਿਕਲ ਗਈ ।ਮੈ ਉਨੂੰਠ ਬੈਠੀ । ਮੇਰਾ ਪੂਰਾ ਸਰੀਰ ਪਸੀਨੇ ਨਾਲ ਤਰ ਬਤਰ ਸੀ। ਮੇਰਾ ਸਾਹ ਵੀ ਉਖੜਿਆ ਪਿਆ ਸੀ । ±ੁਕਰ ਸੀ ਕਿ ਇਹ ਨਾਲ ਹੀ ਘੂਕ ਸੁੱਤੇ ਪਏ ਸਨ। ਇਹਨਾਂ ਨੂੰ ਮੇਰੀ ਏਸ ਹਾਲਤ ਦਾ ਕੋਈ ਪਤਾ ਨਹੀਂ ਸੀ । ਇਹਨਾਂ ਦੇ ਘੁਰਾੜੇ ਬਦਸੂਰਤ ਜਾਰੀ ਸਨ। ਪਰ ਮੈਂ ਜਾਗ ਕੇ ਵੀ ਡਰ ਰਹੀ ਸਾਂ। ਇਹ ਕੀ ਸੀ । ਤੇ ਉਹ ਬਾਲੜੀ ਕੌਣ ਸੀ।
ਮੈa ਉਨੂੰਠੀ ਤੇ ਪਾਣੀ ਦੀ ਘੁੱਟ ਪੀਤੀ । ਕੁਝ ਰਮਾਣ ਜਿਹਾ ਆਇਆ । ਮੈਂ ਤਾਂ ਉaਝ ਹੀ ਮੇਰੀ ਬੀਮਾਰੀਆਂ ਤੋ ਡਾਢੀ ਪ੍ਰੇ±ਾਨ ਰਹਿੰਦੀ ਸਾਂ। ਨੀਂਦ ਤਾਂ ਵੈਸੇ ਵੀ ਨਹੀ ਆਉਂਦੀ । ਕੁਝ ਬੀਮਾਰੀਆਂ ਤੇ ਕੁਝ ਟੈਂ±ਨਾਂ ਨੈ ਖਾ ਲਿਆ ਸੀ । ਏਹ ਵੀ ਤਾਂ ਨੀਂਦ ਦੀ ਗੋਲੀ ਲੈ ਕੇ ਹੀ ਸੋਂਦੇ ਸਨ। ਤੇ ਮੈਂ ਵੀ । ਕਦੇ ±ੂਗਰ ਦੀ ਸਮੱਸਿਆ ਤੇ ਬਲੱਡ ਪ੍ਰੇ±ਰ ਦਾ ਵਧਣਾ ਘਟਣਾ। ਪਹਿਲਾਂ ਪਹਿਲਾਂ ਪਿਤੇ ਦੀ ਪੱਥਰੀ ਨੇ ਜਾਨ ਸੁਕਾ ਰੱਖੀ ਸੀ ਤੇ ਫੇਰ ਜਨਾਨੀਆਂ ਆਲੀ ਬੀਮਾਰੀ ਨੇ । ਦੋ ਦੋ ਤਿੰਨ ਤਿੰਨ ਅਪਰੇਸaਨਾ ਤੋ ਬਾਅਦ ਸਰੀਰ ਵਿਚ ਕੀ ਬਚਦਾ ਹੈ ਤੇ ਇਹ ਖੋਖਲਾ ਹੀ ਹੋ ਜਾਂਦਾ ਹੈ । ਰਹਿੰਦੀ ਖੂੰਦੀ ਕਸਰ ਘਰੇਲੂ ਤੇ ਸਮਾਜਿਕ ਟੈ±ਨਾਂ ਨੇ ਪੂਰੀ ਕਰ ਦਿੱਤੀ । ਰਿ±ਤੇਦਾਰੀਆਂ ਦੇ ਕਾਟੋ ਕਲੇ±, ਨਿੱਤ ਦੀ ਤੂੰ ਤੂੰ ਮੈਂ ਮੈਂ ।ਬਸ ਜਨਾਨੀ ਤਾਂ ਦੋ ਪੁੜਾਂ ਦੇ ਵਿਚਾਲੇ ਫਸੀ ਹੁੰਦੀ ਹੈ। ਇਕ ਪਾਸੇ ਪੇਕਿਆਂ ਦਾ ਪਿਆਰ ਮੋਹ ਤੇ ਦੂਜੇ ਪਾਸੇ ਘਰ ਅਤੇ ਸਹੁਰੇ ਪਰਿਵਾਰ ਦੀਆਂ ਜੁੰਮੇਦਾਰੀਆਂ । ਅਪਣਾ ਘਰ ਚਲਾਉਣਾ ਹੁੰਦਾ ਹੈ। ਪਤੀ ਅਤੇ ਸਹੁਰੇ ਪਰਿਵਾਰ ਦੀ ਮਰਿਆਦਾ ਵੀ ਕਾਇਮ ਰੱਖਣੀ ਹੁੰਦੀ ਹੈ। ਪੇਕੇ ਪਰਿਵਾਰ ਦਾ ਮੋਹ ਵੀ ਛੱਡ ਨਹੀਂ ਹੁੰਦਾ। ਹਾਲਾਂ ਕਿ ਜਨਾਨੀ ਦਾ ਜੀਵਂਨ ਬਚਪਨ ਤੋ ਲੈ ਕੇ ਅੰਤ ਤੱਕ ਸੰਘਰਸਮਈ ਹੁੰਦਾ ਹੈ।ਤੇ ਫਿਰ ਹਾਸੇ ਤੇ ਖੁਸaੀਆਂ ਕਿਥੋਂ ? ਜਿੰਦਗੀ ਦੇ ਸਵਾਸ ਪੂਰੇ ਕਰਨੇ ਹੁੰਦੇ ਹਨ। ਸਮਾਂ ਲੰਘਾਉਣਾ ਪੈਂਦਾ ਹੈ ? ਬਸ ਇਕੋ ਮਨੋਰਥ ਰਹਿ ਜਾਂਦਾ ਹੈ। ਕਿ ਜੇ ਬੱਚੇ ਜੰਮੇ ਹਨ ਤਾਂ ਉਹਨਾਂ ਪ੍ਰਤੀ ਸਾਡੀਆਂ ਜੁੰਮੇਵਾਰੀਆਂ ਹਨ। ਤੇ ਉਹ ਪੂਰੀਆਂ ਕਰਨੀਆਂ ਵੀ ਸਾਡਾ ਫਰਂ ਹੈ। ਤੇ ਮਾਂ ਏਸੇ ਹੋਸਲੇ ਨਾਲ ਤੇ ਏਸੇ ਨ±ੇ ਵਿੱਚ ਜਿਉaਂਦੀ ਰਹਿੰਦੀ ਹੈ। ਨਹੀਂ ਤਾਂ ±ਾਇਦ ਇੱਕ ਔਰਤ ਜੇ ਉਹ ਮਾਂ ਨਾਂ ਹੋਵੇ ਤਾਂ ਕਦੇ ਵੀ ਤਿੜਕ ਜਾਵੇ ।ਤੇ ਜਿੰਦ॥ੀ ਤੋ ਅੱਕ ਜਾਵੇ ।
ਮੈਂ ਤੇ ਕੋਈ ਅਜੇਹਾ ਕੰਮ ਨਹੀਂ ਕੀਤਾ । ਜਿੰਦਗੀ ਚ ਫੇਰ ਮੈਨੁੰ ਇਹ ਸਜਾ ਕਿਉਂ । ਕਿਉਂ ਮੈਂ ਡਾਢੀ ਦੁੱਖੀ ਹਾਂ ਤੇ ਉਨੂੰਤੋ ਅੱਜ ਇਸ ਬਾਲੜੀ ਨੇ ਤਾਂ ਨੱਕ ਚ ਦਮ ਲਿਆਤਾ । ਜੀਵਨ ਤੇ ਹਰ ਪਲ ਤੇ ਝਾਤੀ ਮਾਰੀ।ੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਾ ਕਦੇ ਪੇਕਿਆਂ ਦਾ ਤੇ ਨਾ ਕਦੇ ਸਹੁਰਿਆਂ ਦਾ । ਕਹਿੰਦੇ ਧਰਿਤਰਾ±ਟਰ ਨੇ ਭਗਵਾਨ ਸa੍ਰੀ ਕ੍ਰਿ±ਨ ਨੂੰ ਪੁੱਛਿਆ ਸੀ ਕਿ ਮੈਨੂੰ ਮੇਰੇ ਪਿਛਲੇ ਸੌ ਜਨਮ ਦਾ ਲੇਖਾ ਂੋਖਾ ਪਤਾ ਹੈ ਮੈਂ ਕੋਈ ਅਜੇਹਾ ਕਰਮ ਕੀਤਾ ਜਿਸ ਦੀ ਸਜਾ ਫਲਸਰੂਪ ਮੈਂ ਅੰਧਾ ਹੋਇਆ ਹੋਵਾਂ । ਤਾਂ ਭਗਵਾਨ ਸa੍ਰੀ ਕ੍ਰਿ±ਨ ਨੇ ਕਿਹਾ ਸੀ ਕਿ ਮਹਾਰਾਜ ਤੁਸੀ ਇਕਸੌ ਛੇਵੇ ਜਨਮ ਵਿੱਚ ਕਿਸੇ ਪ੍ਰਾਣੀ ਦੀ ਅੱਖ ਵਿੱਚ ਡੱਕਾ ਮਾਰ ਕੇ ਉਸਨੂੰ ਅੰਧਾ ਕੀਤਾ ਸੀ । ਤੇ ਇਹ ਉਸਦੀ ਹੀ ਸaਜਾ ਫਲ ਹੈ ਂੋ ਤੁਸੀ ਭੋਗ ਰਹੇ ਹੋ।
ਹੁਣ ਮੇਰੇ ਕੋਲ ਤਾਂ ਨਾ ਭਗਵਾਨ ਸ੍ਰੀ ਕ੍ਰਿ±ਨ ਵਰਗਾ ਮਹਾਪੁਰ± ਵੀ ਨਹੀਂ ਹੈ । ਮੇਰੇ ਕੋਲ ਤਾਂ ਬਸ ਮੇਰੀ ਅੰਤਰ ਆਤਮਾ ਹੀ ਹੈ ਜੋ ਮੈਨੂੰ ਮੇਰੀ ਕਿਸੇ ਭੁਲ ਦਾ ਅਹਿਸਾਸ ਕਰਵਾ ਸਕਦੀ ਹੈ । ਇਹ ਬਾਲੜੀ ਕੌਣ ਸੀ । ਇਹ ਮੇਰੀ ਕੀ ਲਗਦੀ ਸੀ। ਤੇ ਇਕ ਦਮ ਮੇਰੀ ਸੋਚ ਮੈਨੂੰ ਬਹੁਤ ਸਾਲ ਪਿੱਛੇ ਲੈ ਗਈ । ਮੇਰਾ ਬੇਟਾ ਅਜੇ ਕੁਝ ਕੁ ਮਹੀਨਿਆਂ ਦਾ ਹੀ ਸੀ । ਮੈਂ ਬਹੁਤ ਖੁ± ਸੀ। ਅਚਾਨਕ ਮੈਨੂੰ ਫਿਰ ਤੋ ਵੱਤ ਜਿਹੇ ਆਉਣ ਲੱਗ ਪਏ। ਮੈਂ ਸਾਰਾ ਦਿਨ ਹੀ ਉਲਟੀਆਂ ਕਰਦੀ ਰਹਿੰਦੀ । ਚਾਹੇ ਪਰਿਵਾਰ ਲਈ ਇਹ ਇੱਕ ਖੁ±ਖਬਰੀ ਸੀ ।ਪਰ ਮੈਨੂੰ ਕੁਝ ਅਜੀਬ ਜਿਹਾ ਲੱਗਦਾ ਸੀ । ਥੋੜੀ ਜਿਹੀ ਵਿੱਥ ਨਾਲ ਦੋ ਬੱਚਿਆਂ ਦਾ ਪਾਲਣ ਪੋ±ਣ ਤੇ ਫਿਰ ਜੱਗ ਹਸਾਈ ਤੋ ਵੀ ਡਰ ਲੱਗਦਾ ਸੀ ਕਿ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਅਜੇਹਾ ਕਿਉਂ ਕੀਤਾ ।
ਇਹ ਵੀ ਇਸ ਗੱਲ ਨੂੰ ਲੈ ਕੇ ਪ੍ਰੇ±ਾਨ ਸਨ ਕਿਉaਂਕਿ ਇਸ ਨਾਲ ਵੱਡੇ ਬੱਚੇ ਦੀ ਸਿਹਤ ਦਾ ਮਸਲਾ ਵੀ ਜੁੜਿਆ ਹੋਇਆ ਸੀ । ਪਰ ਇਸਦਾ ਂੋ ਹੱਲ ਸੀ ਉਹ ਮੇਰੀ ਸੱਸ ਨੂੰ ਪਰਵਾਨ ਨਹੀ ਸੀ । ਉਹ ਧਾਰਮਿਕ ਸੀ ਤੇ ਅਜੇਹੇ ਕੰਮ ਤੋਂ ਦੂਰ ਭੱਜਦੀ ਸੀ । ਇੱਕ ਮਾਂ ਹੋ ਕੇ ਮੈਂ ਵੀ ਤਾਂ ਇਸ ਦੇ ਹੱਕ ਵਿੱਚ ਨਹੀਂ ਸੀ । ਅਸੀਂ ਏਸੇ ਉਲਝਣ ਵਿੱਚ ਇੱਕ ਡਾਕਟਰ ਨੂੰ ਮਿਲੇ ਤੇ ਡਾਕਟਰ ਨੇ ਵੀ ਮੇਰੀ ਸੱਸ ਦੇ ਵਿਚਾਰਾਂ ਦੀ ਤਾਈਦ ਕੀਤੀ ਤੇ ਪਾਪ ਤੋਂ ਬਚਣ ਦਾ ਇ±ਾਰਾ ਵੀ ਕੀਤਾ । ਪਰ ਸਾਡੀ ਸੋਚ ਤੇ ਉਸ ਸਮੇਂ ਕੋਈ ਹੋਰ ਵਿਚਾਰ ਭਾਰੂ ਸਨ। ਦੁੱਵਿਧਾ ਵਿੱਚ ਫਸੇ ਅਸੀਂ ਮਾਹਿਰ ਤੇ ਮ±ਹੂਰ ਲੇਡੀ ਡਾਕਟਰ ਕੋਲ ਚਲੇ ਗਏ । ਡਾਕਟਰ ਨੇ ਸਾਡੀ ਗੱਲ ਧਿਆਨ ਨਾਲ ਸੁਣੀ ।ਡਾਕਟਰ ਨੂੰ ਇਨਸਾਨੀਅਤ ਤੇ ਮਨੁੱਖਤਾ ਨਾਲੋਂ ਆਪਣੇ ਪੇ±ੇ ਤੇ ਮਾਣ ਸੀ । “ਕੋਈ ਨਾ , ਫਿਕਰ ਨਾ ਕਰੋ ਤੁਸੀਂ ਕੱਲ ਨੂੰ ਆ ਜਾਇਓ । ਬਸ ਪੰਜ ਮਿੰਟ ਦਾ ਹੀ ਕੰਮ ਹੈ।ਂ ਤੇ ਅਸੀਂ ਉਸਨੂੰ ਹੋਸਲਾ ਸਮਝਦੇ ਹੋਏ ਘਰ ਪਰਤ ਆਏ ।ਅਗਲੇ ਦਿਨ ਅਸੀਂ ਫੇਰ ਉਸ ਡਾਕਟਰ ਕੋਲ ਚਲੇ ਗਏ ਜੋ ਸਾਨੂੰ ਸਾਡੀ ਸਮੱਸਿਆ ਦੇ ਹੱਲ ਬਾਰੇ ±ਾਇਦ ਰੱਬ ਹੀ ਲਗਦਾ ਸੀ । ਤੇ ਅਸੀਂ ±ਾਮ ਨੂੰ ਆਪਣਾ ਕਾਲਜਾ ਗਵਾਕੇ ਤੇ ਅੱਠ ਸੋ ਰੁਪਇਆ ਡਾਕਟਰ ਦੀ ਤਲੀ ਤੇ ਧਰ ਕੇ ਵਾਪਿਸ ਆ ਗਏ । ਮੇਰੀ ਸੱਸ ਨੇ ਅੱਖਾਂ ਭਰਕੇ ਡਾਕਟਰ ਨੂੰ ਪੁੱਛਿਆ “ਕੀ ਸੀ ?ਂ।“ ਬਸ ਕੁਝ ਨਹੀਂ , ਕੁੜੀ ਹੀ ਸੀ। ਕੋਈ ਖਾਸ ਗੱਲ ਨਹੀਂ ।ਂ ਕਹਿ ਕੇ ਉਹ ਡਾਕਟਰ ਨੋਟ ਗਿਣਦੀ ਹੋਈ ਆਪਣੇ ਕੈਬਿਨ ਵਿੱਚ ਚਲੀ ਗਈ। ±ਾਇਦ ਅੱਜ ੇ ਉਹੀ ਬਾਲੜੀ ਮੈਨੂੰ ਪ੍ਰੇ±ਾਨ ਕਰ ਰਹੀ ਸੀ ।ਤੇ ਜਾਂ ਮੇਰੀ ਅੰਤਰਆਤਮਾ ਮੈਨੰ ਕੁਰੇਦ ਰਹੀ ਸੀ।ਮੈਨੂੰ ਮੇਰੀ ਅਣਜਾਣੇ ਚ ਕੀਤੀ ਭੁੱਲ ਦਾ ਪਛਤਾਵਾ ਸੀ।
ਰਮੇ± ਸੇਠੀ ਬਾਦਲ।
ਸੰਪਰਕ 98 766 27233

No comments:
Post a Comment