Sunday, 9 December 2012

ਇਕ ਕਵਿਤਾ ................ਅਪਾਹਿਜ

ਹੇੰਡੀਕੇਪ੍ਡ,

ਮੈ ਅਪਾਹਿਜ ਹਾਂ,

ਅਪੰਗ ਹਾਂ ਮੈ ,

ਮੈ ਵਿਚਾਰਾ ਹਾਂ ,

ਪਰ, 

ਮੇਰੇ ਹਥ ਪੇਰ,

ਅਖਾਂ ਕੰਨ ਨੱਕ ਬੁੱਲ,

ਸਭ ਕੁਝ ਸਾਬਤ ਹੈ ,

ਪਰ ਫਿਰ ਵੀ ਮੈ ਅਪੰਗ ਹਾਂ ,

ਕੁਝ ਰਿਸ਼ਤੇ ,

ਚਾਹੇ ਓਹ ਖੂਨ ਦੇ ਸਨ ,

ਭਾਵੇ ਓਹ ਸਬੰਧਾ ਦੇ ਸਨ ,

ਧੋਖਾ ਦੇ ਗਏ,

ਛਡ ਗਏ ਵਿਚਾਲੇ ,

ਅਧ ਵੱਟੇ ,

ਮਝਧਾਰ ,

ਕੁਝ ਛਡ ਗਏ ,

ਰਬ ਦੀ ਕਰਨੀ ਤੇ ,

ਬਾਕੀ ਛਡ ਗਏ,

ਮੇਰੀ ਕਰਨੀ ਤੇ ,

ਮੇਰੀ ਕਿਸਮਤ ਤੇ ,

ਰਿਸ਼ਤਿਆਂ ਬਿਨਾ ਆਦਮੀ ਹੋ ਜਾਂਦਾ ਹੈ,

ਅਪਾਹਿਜ ,

ਰਬ ਦੀ ਕਰਨੀ,

ਤੇ ਤਾਂ ਜੋਰ ਨਹੀ ਕਿਸੇ ਦਾ ,

ਪਰ,

ਇਨਸਾਨ ਦੀ ਕਰਨੀ,

ਦੁਖ ਦਿੰਦੀ ਹੈ ਵਾਧੂ ,

ਦੁਖ ਹੁੰਦਾ ਹੈ ਜਦੋ ,

ਕੋਈ ਮੁਖ ਮੋੜ ਜਾਂਦਾ,

ਹੈ ਜਿਓੰਦੇ ਜੀ ,

ਛਡ ਦਿੰਦਾ ਹੈ ਜਿਓੰਦੇ ਜੀ ,

ਆਪਣੇ ਬਨਾਏ ਰਿਸ਼ਤੇ , 

ਯਾਰ ਬੇਲੀ ਦੋਸਤ ,

ਸਾਥ ਤਾਂ ਦਿੰਦੇ ਹਨ ,

ਪਰ ਕਿਨਾ ਕੁ ਚਿਰ ,

ਓਹ ਵੀ ਬਦਲਦੇ ਰਹੰਦੇ ਹਨ ,

ਮੋਸੁਮ ਦੀ ਤਰਾ ,

ਪਲ ਪਲ ,

ਤੇ ਤੁਰ ਜਾਂਦਾ ਹੈ,

ਆਦਮੀ ਇਕਲਾ ਹੀ ,

ਇਕ ਅਪਾਹਿਜ ਜਿਹਾ,

ਸਰੀਰ ਲੈ ਕੇ ,

Thursday, 6 December 2012

ਪਿਆਰੇ ਜੀਜਾ ਜੀ ਨੂ ਸਮਰਪਿਤ



              ਮੇਰੇ ਚਲੇ ਗਏ ਜੀਜਾ ਜੀ ਨੂ ਯਾਦ ਕਰਕੇ :-(ਢeਬਰੁaਰੇ 13,2012, ਠ੍ਹe ਭਲaਚਕ ਧaੇ ੋਡ ਮੇ Lਡਿe--
ਤੂ ,ਚਲਾ ਗਆਿ ਇਓਂ ,ਜਵੇ ਕੋਈ ਪੰਛੀ,ਮਾਰ ਜਾਂਦਾ ਹੈ ਉਡਾਰੀ ,ਆਪਣੇ ਆਲਣੇ ਚੋ ,
ਛੋਟੇ ਛੋਟੇ ਬੋਟਾਂ ਨੂ ,
ਵਲਿਕਦੇ ਵਲਿਕਦੇ ,
ਭੁਲ ਗਆਿ ਸਾਡੀ ਭੇਣ ਨੂ ,
ਕਵੇ ਕੱਟੇ ਗੀ ਓਹ,
ਜੰਿਦਗੀ ਦੀਆਂ ਅੰਧੇਰੀਆ,
ਰਾਹਾਂ ਦਾ ਸਫਰ ,
ਕਵੇ ਸੁਲ੍ਟੂ ਗੀ ਓਹ।
ਘਰ ਦੀਆਂ ਜਮੇਵਾਰੀਆਂ ਨਾਲ ,
ਕਵੇ ਕਾਰਜ ਰਸ ਕਰੂਗੀ ਓਹ ,
ਜੇਹਡ਼ੇ ਤੂ ਅਧ ਵੱਟੇ ਛਡ ਗਆਿ ਹੈ ,
ਤੂ ਤਰਸ ਨਹੀ ਕੀਤਾ,
ਉਸ ਧੀ ਤੇ ਵੀ ,
ਜਸਿ ਦਾ ਲਾਲ ਚੂਡ਼ਾ ਅਜੇ,
ਮੇਲਾ ਨਹੀ ਸੀ ਹੋਇਆ ,
ਤੂ ਤਰਸ ਤਾ ਕਰਨਾ ਸੀ,
ਉਸ ਪੁਤ ਤੇ ,
ਜਸਿਨੂ ਤੂ ਅਜੇ ਸਗਨਾ ਵਾਲੀ,
ਭਾਗ ਭਰੀ ਪ੍ਰਣਾ ਕੇ ਦੇਣੀ ਸੀ ,
ਤੂ ਇੰਤਜ਼ਾਰ ਤਾ ਕਰਦਾ,
ਉਸ ਜੀਵ ਦਾ,
ਜਸਿ ਨੇ ਤੇਨੁ ਨਾਨਾ ਨਾਨਾ ,
ਆਖ ਬ੍ਲੋਨਾ ਸੀ ,
ਦਾਦੂ ਦਾਦੂ ਆਖਦੀ,
ਉਸ ਬਾਲਡ਼ੀ ਦੀ ਵੀ ਨਾ ਸੁਨੀ ,
ਤੂ ਤਾਂ ,
ਜੋ ਤੇਰਾ ਜੂਠਾ ਪਾਣੀ ਪੀਣਾ ਲੋਚਦੀ ਸੀ ,
ਫੁਫ੍ਡ਼ਾ ਫੁਫ੍ਡ਼ਾ ਕਰਦੇ,
ਓਹ ਬਚੇ ਤੇਰੀ ਝਲਕ ਨੂ,
ਤਰਸ ਦੇ ਹਨ ,
ਬੇ ਦਰਦੀਆ,
ਤੂ ਤਾ ਆਪਣੀ ਮਾਂ ਰੂਪੀ,
ਸਸ ਨੂ ਵੀ ਲੈ ਗਆਿ ਆਪਣੇ ਨਾਲ ,
ਤਾਕੀ ਕੋਈ ਉਸਦੇ ਮੋਡੇ ਤੇ ਸਰਿ ਰਖ ਕੇ ,
ਆਪਣਾ ਦੁਖ ਹਲਕਾ ਨਾ ਕਰ ਲਵੇ ,
ਛਡ ਗਆਿ ਇਹ ਸਾਰਾ ਬੋਝ ,
ਮੇਰੇ ਹੀ ਕੰਧਆਿ ਤੇ ,
ਕਓਿਕੇ ਘਰ ਚ ਵੱਡਾ ਜੁ ਹੋਇਆ ਮੈ।
Convert