Friday, 12 April 2013

ਲੈ ਬਈ ਅਖੇ ਮਾਸਟਰ ਤਾਂ ਵਿਹਲੇ ਹੀ ਐ .....


                                ਲੈ ਬਈ ਅਖੇ ਮਾਸਟਰ ਤਾਂ ਵਿਹਲੇ ਹੀ ਐ ........


     ਆਮ ਕਰਕੇ ਇਹੋ ਜਿਹੀਆਂ ਗਨੂੰਲਾਂ ਸਨੂੰਥਾਂ ਚ ਜਾਂ ਪਿੰਡ ਦਿਆਂ ਚੌਂਤਰਿਆਂ ਤੇ ਸੁਣੀਆਂ ਜਾ ਸਕਦੀਆਂ ਹਨ।“ ਲਓ ਜੀ ਮਾਸਟਰ ਕਿਹੜਾ ਪੜ੍ਹਾਉਂਦੇ ਆ। ਜੇ ਪੜਾਉਂਦੇ  ਹੋਣ ਤਾਂ ਸਾਰੇ ਦੇ ਸਾਰੇ ਜੁਆਕ ਕਿਵੇਂ ਫੇਲ੍ਹ ਹੋ ਜਾਣ। ਕਈ ਪਿੰਡਾਂ ਚ ਤਾਂ ਪੰਚਾਇਤਾਂ ਨੇ ਅਨੂੰਕ ਕੇ ਸਕੂਲਾਂ ਨੂੰ ਤਾਲੇ ਹੀ ਲਾ ਦਿਨੂੰਤੇਂ। ਅਜਿਹੀਆਂ ਗਨੂੰਲਾਂ ਸੁਣ ਕੇ ਮਾਂ ਤਾਂ ਬਹੁਤ ਆਉਂਦਾ ਹੈ ਪਰ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਇਨੂੰਕ ਪੁਰਾਣੀ ਗਨੂੰਲ ਯਾਦ ਆਉਂਦੀ ਹੈ।ਕਿਸੇ ਘਰ ਇਕ ਬੁਂਰਗ ਸੀ। ਨੂੰਹ ਥੋੜ੍ਹੀ ਜਿਹੀ ਤੇਂ ਸੀ। ਅਖੇ ਬਾਬਾ ਤੂੰ ਤਾਂ ਸਾਰਾ ਦਿਨ ਵਿਹਲਾ ਹੀ ਰਹਿਣੈ, ਕੋਈ ਛੋਟਾ_ਮੋਟਾ ਘਰ ਦਾ ਕੰਮ ਕਰ ਲਿਆ ਕਰ। ਅਖੇ ਬਾਬਾ ਪਹਿਲਾਂ ਡੰਗਰਾਂ ਨੂੰ ਪਾਣੀ ਪਿਲਾ ਦੇ ਫੇਰ ਬਾਬਾ ਤੂੰ ਵਿਹਲਾ, ਜੁਆਕਾਂ ਨੂੰ ਸਕੂਲ ਵੇਨ ਤੇ ਚੜ੍ਹਾ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ, ਚਨੂੰਕੀ ਤੇ ਕਣਕ ਛਨੂੰਡ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ, ਚਨੂੰਕੀ ਤੋਂ ਬਾਬਾ ਅਜੇ ਮੁੜਿਆ ਹੀ ਸੀ ਕਿ ਬਾਬਾ ਖੇਤ ਚਾਹ ਦੇ ਕੇ ਆ ਜਾ ਫੇਰ ਬਾਬਾ ਤੂੰ ਵਿਹਲਾ। ਸਵੇਰ ਤੋਂ ±ਾਮ ਤਨੂੰਕ ਬਾਬੇ ਨੂੰ ਚਾਲੀ ਕੰਮ ਗਿਣਾ ਕੇ ਅਖੇ ਅਜੇ ਬਾਬਾ ਤੂੰ ਵਿਹਲਾ ਉਹ ਹਾਲ ਤਾਂ ਸਰਕਾਰੀ ਸਕੂਲਾਂ ਦੇ ਮਾਸਟਰਾਂ ਦਾ ਹੈ। ਮਾਸਟਰਾਂ ਕੋਲ ਕਰਨ ਨੂੰ ਹਾਂਰਾਂ ਕੰਮ ਹਨ। ਜੇ ਨਹੀਂ ਸਮਾਂ ਮਿਲਦਾ ਤਾਂ ਪੜ੍ਹਾਉਣ ਦਾ ਨਹੀਂ ਮਿਲਦਾ। ਗੈਰ ਵਿਨੂੰਦਿਅਕ ਕੰਮਾਂ ਲਈ ਮਾਸਟਰਾਂ ਨੂੰ ਝਨੂੰਟ ਬੁਲਾ ਲਿਆ ਜਾਂਦਾ ਹੈ। ਬਾਰਾਂ ਮਹੀਨਿਆਂ ਵਿਚ ਲਗਭਗ ਸਵਾ ਮਹੀਨਾਂ ਤਾਂ ਬੋਰਡ ਦੀਆਂ ਪ੍ਰੀਖਿਆਵਾਂ ਹੀ ਮਾਸਟਰਾਂ ਨੂੰ ਸਕੂਲੇ ਨਹੀਂ ਵੜਨ ਦਿੰਦੀਆਂ। ਪ੍ਰੀਖਿਆਵਾਂ ਤੋਂ ਬਾਅਦ ਪ੍ਰੈਕਟੀਕਲਾਂ ਦੀਆਂ ਡਿਊਟੀਆਂ। ਹੁਣ ਤਾਂ ਸੁਨੂੰਖ ਨਾਲ ਸਮੈਸਟਰ ਸਿਸਟ੍ਰ ਲਾਗੂ ਹੈ, ਦੋ ਵਾਰੀ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ। ਲਓ ਜੀ ਤਿੰਨ ਮਹੀਨਿਆਂ ਲਈ ਤਾਂ ਮਾਸਟਰ ਸਕੂਲੋਂ ਗਏ। ਬਾਕੀ ਰਹਿ ਗਏ ਨੌਂ ਮਹੀਨੇ। ਕਦੇ ਵੋਟਾਂ ਦੀ ਬਣਾਈ ਕਦੇ ਵੋਟਾਂ ਦੀ ਸੁਧਾਈ,ਕਦੇ ਆਟੇ ਦਾਲ ਦੀਆਂ ਲਿਸਟਾਂ ਤੇ ਕਦੇ ਮਰਦਮ ±ੁਮਾਰੀ ਦੀਆਂ ਡਿਊਟੀਆਂ, ਕਦੇ ਪੰਚਾਇਤੀ ਚੋਣਾਂ, ਵਿਧਾਨ ਸਭਾ ਂਿਲ੍ਹਾ ਪ੍ਰੀ±ਦ ਦੀਆਂ ਚੋਣ ਡਿਊਟੀਆਂ ਤੇ ਕਦੇ ਲੋਕ ਸਭਾ ਚੋਣਾਂ ਕਰਾਉਣ ਦੀ ਂਿੰਮੇਵਾਰੀ, ਸਾਰੀ ਵਿਚਾਰੇ ਮਾਸਟਰਾਂ ਦੇ ਸਿਰ।
     ਰਹਿੰਦੀ ਖੂੰਹਦੀ ਕਸਰ ਸਰਵ ਸਿਨੂੰਖਿਆ ਅਭਿਆਨ ਵਾਲੇ ਪੂਰੀ ਕਰ ਦਿੰਦੇ ਹਨ। ਆਂਕੜੇ ਪੜ੍ਹੇ ਲਿਖਿਆਂ ਦੇ, ਬੇਰੁਂਗਾਰਾਂ ਦੇ, ਐਸ.ਸੀ.ਬੀ.ਸੀ. ਦੀਆਂ ਲਿਸਟਾਂ, ਪਿਛੜੇ ਵਰਗ ਦੀਆਂ ਸੂਚੀਆਂ ਆਦਿ, ਪੰਦਰਾਂ ਅਗਸਤ, ਛਨੂੰਬੀ ਜਨਵਰੀ   (2)ਦੀਆਂ ਮੀਟਿੰਗਾਂ, ਈਕੋ ਕਲਨੂੰਬ, ਅਧਿਆਪਕਾਂ ਦੇ ਸਿਖਲਾਈ ਕੈਂਪ, ਪੜ੍ਹੋ ਪੰਜਾਬ ਪੜੋ ਸਾਰੇ। ਸਿਰਗ਼ ਮਾਸਟਰਾਂ ਲਈ ਪਰੰਤੂ ਪੜ੍ਹਾਊਣਾ ਨਹੀਂ। ਕਦੇ ਕੰਪਿਊਟਰਸਿਨੂੰਖੋ, ਕਦੇ। ਡਾਕ ਦਾ ਜਵਾਬ ਦਿਓ, ਚੈਕਿੰਗਾਂ ਨਾਲ ਨਿਪਟੋ। ਅਨੂੰਂ ਡੀ.ਈ.ਓ. ਸਾਹਿਬ ਆ ਰਹੇ ਹਨ। ਅਨੂੰਂ ਡਿਪਟੀ ਡੀ.ਈ.ਓ. ਦਾ ਦੌਰਾ ਹੈ। ਅਨੂੰਜ ਡੀ.ਪੀ.ਆJ. ਦੀ ਚੈਕਿੰਗ ਹੈ ਤੇ ਅਨੂੰਜ ਡਾਇਰੈਕਟਰ ਸਕੂਲ ਸਿਨੂੰਖਿਆ ਦੀ । ਰਨੂੰਬ ਨਾ ਕਰੇ ਜੇ ਮਾਸਟਰਾਂ ਕੋਲੇ ਭੋਰਾ ਸਮਾਂ ਬਚ ਵੀ ਜਾਏ ਤਾਂ ਡਾਇਰੀਆਂ ਲਿਖੋ, ਦਾਖਲਾ ਫਾਰਮ ਭਰਾਓ, ਬੋਰਡ ਦੀਆਂ ਰਿਟਰਨਾਂ ਭੇਂੋ, ਂੋਨਲ, ਤਹਿਸੀਲ ਪਨੂੰਧਰੀ, ਂਿਲ੍ਹਾ ਪਨੂੰਧਰੀ, ਂਿਲ੍ਹਾ ਪਨੂੰਧਰੀ ਤੇ ਸਟੇਟ ਪਨੂੰਧਰੀ ਟੂਰਨਾਮੈਂਟ ਕਰਵਾਓ, ਸਾਇੰਸ ਮੇਲਿਆਂ, ਸਾਇੰਸ ਸੈਮੀਨਾਰਾਂ ਦੀ ਤਿਆਰੀ, ਬੋਰਡ ਦੁਆਰਾ ਕਰਵਾਏ ਜਾਂਦੇ ਮੁਕਾਬਲਿਆਂ, ਚ ਹਿਨੂੰਸੇਦਾਰੀ। ਹਾਂ, ਸਨੂੰਚ ਇਕ ਹੋਰ ਗਨੂੰਲ ਜਿਹੜੀ ਮਾਸਟਰਾਂ ਨੂੰ ਗਧੀ ਗੇੜ ਚ ਪਾਈ ਰਨੂੰਖਦੀ ਹੈ, ਉਹ ਹੈ ਮਿਨੂੰਡ ਡੇ ਮੀਲ (ਦੁਪਹਿਰ ਦਾ ਖਾਣਾ) ਲੂਣ ਤੇਲ ਲਨੂੰਕੜੀਆਂ ਚ ਉਲਝੇ ਮਾਸਟਰ ਸਾਰਾ ਦਿਨ ਇਸੇ ਚਨੂੰਕਰ ਚ ਹੀ ਪਏ ਰਹਿੰਦੇ ਹਨ।      ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਿੰਡ ਦੇ ਸਕੂਲ ਵਿਚ। ਸਾਡੀ ਭੈਣ ਜੀ ਹੁੰਦੀ ਸੀ ਜੀਤ ਕੌਰ ਅਸੀਂ ਜੀਤ ਭੈਣ ਜੀ ਆਖਦੇ । ਬਹੁਤ ਮਿਹਨਤ ਨਾਲ ਪੜ੍ਹਾਉਂਦੀ ਕਈ ਵਾਰੀ ਤਾਂ ਅਨੂੰਧੀ ਛੁਨੂੰਟੀ ਵੇਲੇ ਵੀ ਸਾਡੀਆ ਲਿਖੀਆਂ ਫਨੂੰਟੀਆਂ ਵੇਖਦੀ ਰਹਿੰਦੀ, ਮਾਸਟਰਾਂ ਵਿਚ ਮੈਨੂੰ ਸ੍ਰੀ ਗੁਰਚਰਨ ਸਿੰਘ ਮੁਸਾਫਿਰ ਸ੍ਰੀ ਦਰ±ਨ ਸਿੰਘ ਸਿਨੂੰਧੂ ਸਿੰਘੇ ਵਾਲਾ, ਸ੍ਰੀ ਰਾਜ ਕੁਮਾਰ ਬਾਗਲਾ, ਸ੍ਰੀ ਬੰਤਾ ਸਿੰਘ ਸ੍ਰੀ ਂੋਰਾ ਸਿੰਘ, ਤੇ ਸ੍ਰੀ ਗੁਰਲਾਭ ਸਿੰਘ ਭੀਟੀ ਵਾਲਾ ਵਾਲੇ ਅਜੇ ਤਨੂੰਕ ਯਾਦ ਹਨ। ਸਿਰਗ਼ ਮਾਸਟਰ ਦਰ±ਨ ਸਿੰਘ ਸਿਨੂੰਧੂ ਤੇ ਸ੍ਰੀ ਂੋਰਾ ਸਿੰਘ ਹੁਰੀ ਮੋਟਰ ਸਾJਕਲਾਂ ਤੇ ਆਉਂਦੇ। ਬਾਕੀ ਸਾਰੇ ਮਾਸਟਰ ਸਾਈਕਲ ਜਾਂ ਟੈਂਪੂ ਤੇ ਸਕੂਲ ਆਉਂਦੇ। ਕੀ ਮਾਂਲ ਹੈ ਕਦੇ ਇਕ ਮਿੰਟ ਵੀ ਲੇਟ ਆਏ ਹੋਣ ਜਾਂ ਕਦੇ ਕੋਈ ਪੀਰੀਅਡ ਛਨੂੰਡਿਆ ਹੋਵੇ। ਮਾਸਟਰ ਂੋਰਾ ਸਿaੰਘ ਤੇ ਰਾਜ ਕੁਮਾਰ ਬਾਗਲਾ ਤਾਂ ਡੰਡਿਆਂ ਨਾਲ ਕੁaਨੂੰਟ_ਕੁਨੂੰਟ ਕੇ ਪੜ੍ਹਾਉਂਦੇ। ਨਾ ਘਰੇ ਜਾਣ ਦਾ ਫਿਕਰ ਨਾ ਬਨੂੰਸ ਲੰਘਣ ਦਾ ਫਿਕਰ। ਛੁਨੂੰਟੀ ਤੋਂ ਬਾਅਦ ਵੀ ਘੰਟਾ ਘੰਟਾ ਹੋਰ ਪੜ੍ਹਾਈ ਜਾਂਦੇ । ਰਾਜ ਕੁਮਾਰ ਬਾਗਲਾ ਤਾਂ ਸਰਦੀ ਵਿਚ ਵੀ ਘੰਟਾ ਪਹਿਲਾਂ ਘਰੋਂ ਆ ਜਾਂਦੇ। ਅਖੇ ਂੀਰੋ ਪੀਰੀਅਡ ਲਾਉਣਾ ਹੈ। ਪਤਾ ਨਹੀਂ ਉਦੋਂ ਮਾਸਟਰਾਂ ਨੂੰ ਕੋਈ ਕੰਮ ਨਹੀਂ ਸੀ ਹੁੰਦਾ  (3)  ਜਾਂ ਉਹਨਾਂ ਨੂੰ ਪੜ੍ਹਾਉਣ ਦਾ ਹੀ ਨ±ਾ ਹੁੰਦਾ ਸੀ। ±ਾਇਦ ਉਦੋਂ ਨਾ ਤਾਂ ਸਰਵ ਸਿਨੂੰਖਿਆ ਸੀ, ਨਾ ਕੋਈ ਗਰਾਂਟਾਂ ਖਰਚ ਕਰਨ ਦਾ ਝੰਜਟ ਸੀ । ਤੇ ਨਾ ਹੀ ਏਨੀਆਂ ਵੋਟਰ ਸੂਚੀਆਂ ਦਾ ਰੌਲਾ_ਰਨੂੰਪਾ ਹੁੰਦਾ ਸੀ। ਹਰਬੰਸ ਸਿੰਘ ਸੇਖੋਂ ਬਹੁਤ ਸਮਾਂ ਵਾਧੂ ਲਾਉਂਦੇ ਸਾਰਾ ਦਿਨ ਅੰਗਰੇਂੀ ਦੀ ਗਰਾਮਰ, ਟੈਨਸ ਆਦਿ ਕਰਵਾਈ ਜਾਂਦੇ, ਕੁਨੂੰਟਦੇ ਵੀ ਬਹੁਤ ਤੇ ਪਿਆਰ ਵੀ ਵਾਧੂ ਕਰਦੇ। ਦਸ_ਦਸ ਵਾਰੀ ਇਕ ਗਨੂੰਲ ਨੂੰ ਸਮਝਾਈ ਜਾਂਦੇ। ਆਖਰ ਗਨੂੰਲ ਦਿਮਾਗ ਵਿਚ ਬਿਠਾ ਕੇ ਹੀ ਸਾਹ ਲੈਂਦੇ। ਬਨੂੰਸ ਉਹਨਾਂ ਨੂੰ ਜੇ ਕੋਈ ਮਾਸਟਰ ਜੀ ਆਖ ਦਿੰਦਾਂ ਤਾਂ ±ਾਮਤ ਆ ਜਾਂਦੀ । ਅਖੇ ਮੈਨੂੰ ਹੈਡ ਮਾਸਟਰ ਸਾਹਿਬ ਕਿਉਂ ਨਹੀਂ ਕਹਿੰਦੇ ਮੈਂ ਹੈਡ ਮਾਸਟਰ ਹਾਂ। ਇਸੇ ਗਨੂੰਲ ਨੇ ਕਈਆਂ ਦੇ ਪਾਸੈ ਭੰਨ ਦਿਨੂੰਤੇ। ਪਰ ਡਾਇਰੈਕਟ ਇਨ ਡਾਇਰੈਕਟ, ਟੈਨਸ ਅਜੇ ਮੂੰਹ ਂਬਾਨੀ ਯਾਦ ਹਨ। ਉਦੋaਂ ਮਾਸਟਰਾਂ ਕੋਲ ਸਿਰਫ ਪੜ੍ਹਾਈ ਦਾ ਹੀ ਕੰਮ ਹੁੰਦਾ ਸੀ ਹੋਰ ਝੰਜਟ ਨਹੀਂ ਸਨ। ਅਨੂੰਂ ਮਾਸਟਰ ਪੜ੍ਹਾਉਣ ਤਾਂ ਕਦੋਂ ਪੜ੍ਹਾਉਣ। ਪਹਿਲਾਂ ਮਾਸਟਰ ਛੁਨੂੰਟੀ ਤੋਂ ਬਾਅਦ ਚਿੰਤਾਂ ਮੁਕਤ ਹੁੰਦੇ ਸਨ ਉਹਨਾਂ ਨੂੰੰ ਕੋਈ ਬੁਲਾ ਨਹੀਂ ਸੀ ਸਕਦਾ। ਪਰ ਹੁਣ ਰਾਤ ਨੂੰ ਸੁਨੂੰਤੇ ਪਏ ਵੀ ਮਿਡ ਡੇ ਮੀਲ ਵਿਚ ਹੀ ਉਲਝੇ ਰਹਿੰਦੇ ਹਨ। ਜਾਂ ਘਰ_ਘਰ ਜਾ ਕੇ ਵੋਟਾਂ ਦੀ ਸੁਧਾਈ ਤੇ ਲਿਸਟਾਂ ਬਣਾਉਣ ਵਿਚ ਪਸੀਨੋ ਪਸੀਨੀ ਹੋਏ ਰਹਿੰਦੇ ਹਨ। ਗੈਰ ਵਿਨੂੰਦਿਅਕ ਕੰਮਾਂ ਨੇ ਸਰਕਾਰੀ ਸਕੂਲਾਂ ਚ ਪੜ੍ਹਦੇ ਬਨੂੰਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਹੀ ਨਹੀਂ ਕੀਤਾ ਸਗੋਂ ਇਹਨਾਂ ਮਾਸਟਰਾਂ ਨੂੰ ਹਾਰਟ ਅਟੈਕ, ਹਾਈ ਬਲਨੂੰਡ ਪ੍ਰੈ±ਰ, ±ੂਗਰ ਤੇ ਟੈਨ±ਨ ਜਿਹੀਆਂ ਨਾਮੁਰਾਦ ਬਿਮਾਰੀਆਂ ਦਾ ਪ੍ਰ±ਾਦ ਵੀ ਦਿਨੂੰਤਾ ਹੈ।a                                                                                           ਰਮੇ± ਸੇਠੀ ਬਾਦਲ  

No comments:

Post a Comment