Friday, 19 July 2013

ਪੁਸਤਕ "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ....(ਰਮੇਸ਼ ਸੇਠੀ ਬਾਦਲ)

ਮੇਰੇ ਪਲੇਠੇ ਕਹਾਨੀ ਸੰਗ੍ਰੇਹ  "ਇਕ ਗੰਧਾਰੀ ਹੋਰ" ਦੀ ਘੁੰਡ ਚੁਕਾਈ ਦੀ ਰਸਮ ਜਲਦ ਹੀ ਕੀਤੀ ਜਾ ਰਹੀ ਹੈ ਸੂਝਵਾਨ ਪਾਠਕ ਫੋਨ ਤੇ ਆਪਣੀ ਕਾਪੀ ਬੁਕ ਕਰਵਾ ਸਕਦੇ ਹਨ . ਕਿਓਕੇ ਡਾਕ ਰਹੀ ਭੇਜਣ ਤੇ ਵੀ ਸਮਾ ਲਗ ਸਕਦਾ ਹੈ , ਕੁਝ ਦੋਸਤਾ ਨੇ ਖਾਸਕਰ ਜੋ ਵਿਦੇਸ਼ ਵਿਚ ਬੇਠੇ ਹਨ ਮੇਰੇ ਬੇਂਕ ਦਾ ਖਾਤਾ ਨਮ੍ਬਰ ਮੰਗਿਆ ਹੈ . ਜਲਦੀ ਹੀ ਖਾਤਾ ਨੋ ਤੇ ਕੋਡ ਫੇਸ ਬੁਕ ਤੇ ਦੇ ਦਿੱਤਾ ਜਾਵੇਗਾਂ। ਧੰਨਵਾਦ......!!

No comments:

Post a Comment