ਇਕ ਕਰੀਬੀ ਰਿਸ਼ਤੇਦਾਰ ਤੇ ਮੇਰਾ ਇਕ ਦੋਸਤ ਮੇਰੇ ਨਾਲ ਹਸਪਤਾਲ ਗਾਏ/ ਅਚਾਨਕ ਕਿਸੇ ਅਨਹੋਨੀ ਕਰਕੇ ਮੇਨੂ ਹਸਪਤਾਲ ਚੋ ਵਾਪਿਸ ਆਓਣਾ ਪਿਆ / ਮੈ ਮੇਰੇ ਦੋਸਤ ਅਤੇ ਰਿਸ਼ਤੇਦਾਰ ਨੂ ਓਥੇ ਮਰੀਜ ਕੋਲੋ ਮਰੀਜ ਦੀ ਦੇਖਭਾਲ ਲਈ ਛਡ ਆਯਾ/ ਕਮਾਲ ਦੀ ਗਲ ਦੇਖੋ ਮੇਰੇ ਕਰੀਬੀ ਰਿਸ਼ਤੇਦਾਰ ਅਗਲੇ ਦਿਨ ਹੀ ਓਥੋ ਵਾਪਿਸ ਘਰ ਆ ਗਿਆ ਤੇ ਆਪਣੀ ਡੀਓਟੀਤੇ ਚਲਾ ਗਿਆ ਤੇ ਮੇਰੇ ਦੋਸਤ ਨੂ ਇਕਲਾ ਛਡ ਆਯਾ ਮਰੀਜ ਕੋਲੇ/ ਜਦੋ ਮੈ ਵਾਪਿਸ ਮਰੀਜ ਕੋਲੇ ਅਗਲੇ ਦਿਨ ਗਿਆ ਤਾ ਮੈ ਮੇਰੇ ਦੋਸਤ ਨੂ ਵੇਖ ਕੇ ਹੇਰਾਨ ਹੋ ਗਿਆ / ਤੇ ਰਿਸ਼ਤੇਦਾਰ ਦੇ ਏਸ ਤਰਾ ਛਡ ਕੇ ਜਾਣਤੇ ਸ਼ਰਮਿੰਦਾ ਹੋਇਆ / ਪਰ ਕੁਦਰਤ ਦਾ ਖੇਲ ਦੇਖੋ ਉਸ ਤੋ ਅਗਲੇ ਦਿਨ ਦੀ ਉਸ ਮਰੀਜ ਦੀ ਵੀ ਮੋਤ ਹੋ ਗਈ / ਪਰ ਕੁਦਰਤ ਦਾ ਕਮਾਲ ਤੇ ਮੇਰੀ ਮਜਬੂਰੀ ਦੇਖੋ ਹੁਣ ਮੇਨੂ ਉਸ ਦੋਸਤ ਨੂ ਛਡਣ ਲੈ ਮਜਬੂਰ ਕੀਤਾ ਜਾ ਰਿਹਾ ਹੈ ਤੇ ਉਸ ਰਿਸ਼ਤੇਦਾਰ ਨਾਲ ਸਬੰਦ ਪੇਦਾ ਕਰਨ ਤੇ ਬੋਲਚਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਓਕੇ ਓਹ ਰਿਸ਼ਤੇਦਾਰ ਮੇਰੀ ਗ੍ਰਹ ਮੰਤਰੀ ਦਾ ਭਾਈ ਹੈ. ਓਹ ਮੇਰੇ ਮਲਿਕ ਮੇਨੂ ਬਚਾ ..............
No comments:
Post a Comment