![]() |
| Add caption |
ਮਾਂ ,
ਜਦੋ ,
ਗਲ ਛਡ਼ਿਦੀ ਹੈ ਮਾਂ ਤੇਰੀ ,
ਯਾਦ ਕਰਕੇ ਰੂਹ,
ਜੂਹੀ ਕਬ ਜਾਂਦੀ ਹੈ ,
ਤੇਰੇ ਨਾਲ ਸੀ,
ਸਾਡੀ ਟੋਹਰ ਵਖਰੀ ,
ਤੇਰੇ ਬਨਿ ਮਾਂ ਹੀਣੇ ਹੋ,
ਗਏ ਹਾ ਅਸੀਂ ,
ਸੁਣਆਿ ਸੀ ਲੋਕਾਂ ਕੋਲੋ ,
ਮਾਂ ਮੇਹ੍ਟਰ ਬਹੁਤ ਬਦਨਸੀਬ ਹੁੰਦੇ ,
ਤੇ ਓਹ ਬਦਨਸੀਬ ,
ਹੋ ਗਏ ਹਾ ਅੱਜ ਅਸੀਂ ,
ਤੇਰੇ ਸਾਥ ਨਾਲ ਸੀ,
ਦੁਨਆਿ ਆਬਾਦ ਸਾਡੀ ,
ਤੇ ਤੇਰੇ ਬਨਿ ਬੰਜਰ ਹੋ,
ਗਏ ਹਾ ਅਸੀਂ ,
ਹੋਰ ਕੋਈ ਵੀ ਦੁਖ ਦੇਵੀ ਰੱਬਾ,
ਪਰ ਮਾਂ ਨਾ ਮਾਰੀ ,
ਤੂ ਕਦੇ ਬੱਚਆਿ ਦੀ ,
ਰਵੇ ਛਤਰੀ ਸਦਾ ਮਾਂ ਦੀ,
ਆਪਣੀ ਓਲਾਦ ਉੱਪਰ ,
ਕਦੇ ਡਾਲੀ ਨਾ ਤੋਡ਼ੀ ,
ਫੁੱਲਾਂ ਕਚਆਿਂ ਦੀ ,
ਮਾਂ ਮਾਂ ਨਕਿਲਦੀ ਮੂਹੋਂ ਹਰ ਵੇਲੇ ,
ਦੁਖ ਸੁਖ ਵੀ ,
ਜਦੋ ਘੇਰਦਾ ਹੈ ,
ਤੇਰੀ ਯਾਦ ਨਹੀ,
ਭੁਲਦੀ ਕਦੇ ਵੀ ,
ਤੇ ਪਲ ਪਲ ਇਹ ਹੰਝੂ ਕੇਰਦਾ ਹੈ
ਜਦੋ ,
ਗਲ ਛਡ਼ਿਦੀ ਹੈ ਮਾਂ ਤੇਰੀ ,
ਯਾਦ ਕਰਕੇ ਰੂਹ,
ਜੂਹੀ ਕਬ ਜਾਂਦੀ ਹੈ ,
ਤੇਰੇ ਨਾਲ ਸੀ,
ਸਾਡੀ ਟੋਹਰ ਵਖਰੀ ,
ਤੇਰੇ ਬਨਿ ਮਾਂ ਹੀਣੇ ਹੋ,
ਗਏ ਹਾ ਅਸੀਂ ,
ਸੁਣਆਿ ਸੀ ਲੋਕਾਂ ਕੋਲੋ ,
ਮਾਂ ਮੇਹ੍ਟਰ ਬਹੁਤ ਬਦਨਸੀਬ ਹੁੰਦੇ ,
ਤੇ ਓਹ ਬਦਨਸੀਬ ,
ਹੋ ਗਏ ਹਾ ਅੱਜ ਅਸੀਂ ,
ਤੇਰੇ ਸਾਥ ਨਾਲ ਸੀ,
ਦੁਨਆਿ ਆਬਾਦ ਸਾਡੀ ,
ਤੇ ਤੇਰੇ ਬਨਿ ਬੰਜਰ ਹੋ,
ਗਏ ਹਾ ਅਸੀਂ ,
ਹੋਰ ਕੋਈ ਵੀ ਦੁਖ ਦੇਵੀ ਰੱਬਾ,
ਪਰ ਮਾਂ ਨਾ ਮਾਰੀ ,
ਤੂ ਕਦੇ ਬੱਚਆਿ ਦੀ ,
ਰਵੇ ਛਤਰੀ ਸਦਾ ਮਾਂ ਦੀ,
ਆਪਣੀ ਓਲਾਦ ਉੱਪਰ ,
ਕਦੇ ਡਾਲੀ ਨਾ ਤੋਡ਼ੀ ,
ਫੁੱਲਾਂ ਕਚਆਿਂ ਦੀ ,
ਮਾਂ ਮਾਂ ਨਕਿਲਦੀ ਮੂਹੋਂ ਹਰ ਵੇਲੇ ,
ਦੁਖ ਸੁਖ ਵੀ ,
ਜਦੋ ਘੇਰਦਾ ਹੈ ,
ਤੇਰੀ ਯਾਦ ਨਹੀ,
ਭੁਲਦੀ ਕਦੇ ਵੀ ,
ਤੇ ਪਲ ਪਲ ਇਹ ਹੰਝੂ ਕੇਰਦਾ ਹੈ

No comments:
Post a Comment