ghtna ya durghtna ਘਟਨਾ ਯਾ ਦੁਰਘਟਨਾ
ਇਕ ਕਰੀਬੀ ਰਿਸ਼ਤੇਦਾਰ ਤੇ ਮੇਰਾ ਇਕ ਦੋਸਤ ਮੇਰੇ ਨਾਲ ਹਸਪਤਾਲ ਗਏ ਕਿਓਕੀ ਮੇਰੀ ਮਾਂ ਬੀਮਾਰ ਸੀ ਤੇ ਦਾਖਿਲ ਸੀ / ਅਚਾਨਕ ਕਿਸੇ ਅਨਹੋਨੀ ਕਰਕੇ (ਮੇਰੇ ਜੀਜਾ ਜੀ ਦੀ ਅਚਾਨਕ ਮੋਤ ਹੋਣ ਕਰਕੇ) , ਮੇਨੂ ਹਸਪਤਾਲ ਚੋ ਵਾਪਿਸ ਆਓਣਾ ਪਿਆ / ਮੈ ਮੇਰੇ ਦੋਸਤ ਅਤੇ ਰਿਸ਼ਤੇਦਾਰ ਤੇ ਮੇਰੀ ਘਰਵਾਲੀ ਨੂ ਓਥੇ ਮੇਰੀ ਮਾਂ ਦੀ ਦੇਖਭਾਲ ਲਈ ਛਡ ਆਯਾ/ ਕਮਾਲ ਦੀ ਗਲ ਦੇਖੋ ਜਦੋ ਅਗਲੇ ਦਿਨ ਮੈ ਮੇਰੇ ਜੀਜਾ ਜੀ ਦਾ ਅੰਤਿਮ ਸੰਸਕਾਰ ਕਰਵਾ ਕੇ ਓਥੇ ਮੇਰੀ ਮਾਂ ਕੋਲ ਪਹੁਚਿਆ ਤਾ ਦੇਖਿਆ ਕੀ ਮੇਰਾ ਕਰੀਬੀ ਰਿਸ਼ਤੇਦਾਰ ਅਗਲੇ ਦਿਨ ਹੀ ਓਥੋ ਵਾਪਿਸ ਘਰ ਆ ਗਿਆ ਸੀ ਤੇ ਆਪਣੀ ਡੀਓਟੀਤੇ ਚਲਾ ਗਿਆ ਤੇ ਮੇਰੇ ਦੋਸਤ ਤੇ ਆਪਣੀ ਭੇਣ ਨੂ ਓਥੇ ਇਕਲਾ ਛਡ ਆਯਾ ਮੇਰੀ ਮਾਂ ਕੋਲੇ/ ਮੈ ਮੇਰੇ ਦੋਸਤ ਨੂ ਵੇਖ ਕੇ ਹੇਰਾਨ ਹੋ ਗਿਆ / ਤੇ ਰਿਸ਼ਤੇਦਾਰ ਦੇ ਏਸ ਤਰਾ ਛਡ ਕੇ ਜਾਣਤੇ ਸ਼ਰਮਿੰਦਾ ਹੋਇਆ / ਦੁਖ ਵੇਲੇ ਜਦੋ ਤੁਹਾਡਾ ਕੋਈ ਆਪਣਾ ਸਾਥ ਛਡ ਦੇਵੇ ਤਾ ਕੀਨਾ ਦੁਖ ਹੁੰਦਾ ਹੈ ਪਰ ਕੁਦਰਤ ਦਾ ਖੇਲ ਦੇਖੋ ਉਸ ਤੋ ਅਗਲੇ ਦਿਨ ਹੀ ਮੇਰੀ ਮਾਂ ਵੀ ਮੇਨੂ ਸਦਾ ਲਈ ਛਡ ਗਈ / ਪਰ ਮੇਰੀ ਮਜਬੂਰੀ ਤੇ ਮਾੜੀ ਕਿਸਮਤ ਦੇਖੋ ਹੁਣ ਮੇਨੂ ਉਸ ਦੋਸਤ ਨੂ ਛਡਨ ਲਈ ਤੇ ਉਸ ਰਿਸ਼ਤੇਦਾਰ ਨਾਲ ਸਬੰਧ ਪੇਦਾ ਕਰਨ ਤੇ ਬੋਲਚਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ/ ਕਿਓਕੇ ਓਹ ਰਿਸ਼ਤੇਦਾਰ ਮੇਰੀ ਘਰਵਾਲੀ ਦਾ ਭਾਈ ਹੈ./ ਇਸ ਜੁਲਮ ਦੇ ਖਿਲਾਫ਼ ਮੂਹ ਖੋਲਨਾ ਮੇਰੇ ਅੰਤ ਦੀ ਨਿਸ਼ਾਨੀ ਹੈ / ਹੇ ਮੇਰੇ ਮਲਿਕ ਮੇਨੂ ਬਚਾ ..............ਯਾ ਮੇਨੂ ਮੂਰਖ ਬਣਾ ਦੇ ਕੀ ਮੈ ਇਸ ਭਾਣੇ ਨੂ ਮਨ ਕੇ ਨਕੇਲ ਵਾਲੇ ਬੰਦਰ ਦੀ ਤਰਾ ਓਵੇ ਵੀ ਨਚਦਾ ਰਹਾ ਜਿਵੇ ਮੇਨੂ ਜੋਰਾਵਰ ਨ੍ਚੋਨਾ ਚੋਹ੍ਨ੍ਦੇ ਹਨ.
No comments:
Post a Comment