Saturday, 7 May 2011

ਇਕ ਸਟੇਟ ਵਿਚ ਬਿਜਲੀ ਦੀ ਬਹੁਤ ਕਮੀ ਸੀ.ਬਚੇ ਬੁੜੇ ਸਬ ਬਿਜਲੀ ਦੀ ਕਿਲਤ ਤੋ ਪਰੇਸ਼ਾਨ ਸਨ.ਇਕ ਬਾਬਾ ਆਪਣੇ ਖੇਤ ਕਮ ਕਰ ਰਿਹਾਸੀ.ਕਈ ਦਿਨੋ ਤੋ ਬਿਜਲੀ ਨਹੀ ਆਈ ਸੀ. ਬਾਬੇ ਦਾ ਪੋਤਰਾ ਆਇਆ ਕਿ ਕਾਹੇਨ ਲਗਾ ਕਿ ਬਾਬਾ ਜੀ ਮੈ ਬਾਪ ਬਣ ਗਿਆ ਤੂ ਪਰਦਾਦਾ ਬਣ ਗਿਆ .ਬਾਬੇ ਨੂ ਕੋਈ ਖੁਸ਼ੀ ਨਾ ਹੋਈ ਤੇ ਬੋਲਿਆ ਮੈ ਸੋਚਿਆ ਕੀਤੇ ਬਿਜਲੀ ਆ ਗਈ.

No comments:

Post a Comment